ਪੰਜਾਬ ਨੇ 18-44 ਸਾਲ ਉਮਰ ਗਰੁੱਪ ਲਈ ਅੱਜ 16932 ਵਿਅਕਤੀਆਂ ਦੀ ਟੀਕੇ ਲਗਾਏ: ਵਿਕਾਸ ਗਰਗ

ਇਸ ਗਰੁੱਪ ਸਮੂਹ ਦੇ ਤਰਜੀਹੀ ਵਰਗਾਂ ਦੀ ਕੁੱਲ ਟੀਕਾਕਰਨ ਗਿਣਤੀ 4,27,329 ਪੁੱਜੀ ਸੂਬਾ ਸਰਕਾਰ ਨੇ ਕੋਈ ਵੀ ਖੁਰਾਕ ਬਿਨਾਂ ਵਿਅਰਥ ਗੁਆਏ ਕੋਟਾ ਪੂਰਾ ਕੀਤਾ ਚੰਡੀਗੜ੍ਹ, 25 ਮਈ । ਪੰਜਾਬ ਸਰਕਾਰ ਵੱਲੋਂ 18-44 ਸਾਲ ਉਮਰ ਗਰੁੱਪ ਲਈ ਅੱਜ 16932 ਵਿਅਕਤੀਆਂ ਦੇ ਟੀਕਾ ਲਗਾਇਆ ਗਿਆ ਜਿਸ ਨਾਲ ਇਸ ਗਰੁੱਪ ਦੇ ਟੀਕਾਕਰਨ ਵਾਲਿਆਂ ਦੀ ਹੁਣ ਤੱਕ ਕੁੱਲ ਗਿਣਤੀ … Continue reading ਪੰਜਾਬ ਨੇ 18-44 ਸਾਲ ਉਮਰ ਗਰੁੱਪ ਲਈ ਅੱਜ 16932 ਵਿਅਕਤੀਆਂ ਦੀ ਟੀਕੇ ਲਗਾਏ: ਵਿਕਾਸ ਗਰਗ